“ਦਿ ਟਰਬਨੇਟਰ" ਨਾਮ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸ਼ਿਸ਼ਟਾਚਾਰ ਨਾਤੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਮਿਲਣ ਲਈ ਪੁੱਜੇ, ਓਹਨਾਂ ਨਾਲ ਪੰਜਾਬ ਦੇ ਕੇਂਦਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਰਾਜ ਸਭਾ ਵਿੱਚ ਆਵਾਜ਼ ਚੁੱਕਣ ਸਬੰਧੀ ਅਤੇ ਪੰਜਾਬ ਦੇ ਹੋਣ

“ਦਿ ਟਰਬਨੇਟਰ" ਨਾਮ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸ਼ਿਸ਼ਟਾਚਾਰ ਨਾਤੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਮਿਲਣ ਲਈ ਪੁੱਜੇ, ਓਹਨਾਂ ਨਾਲ ਪੰਜਾਬ ਦੇ ਕੇਂਦਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਰਾਜ ਸਭਾ ਵਿੱਚ ਆਵਾਜ਼ ਚੁੱਕਣ ਸਬੰਧੀ ਅਤੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਉਚਿੱਤ ਮੌਕੇ ਉਪਲਬਧ ਕਰਵਾਉਣ ਸਬੰਧੀ ਲੰਬੀ ਵਾਰਤਾਲਾਪ ਹੋਈ।।

Latest News