Punjab Vidhan Sabha Student Session 26-11-2025 || ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025" ਦੀ ਘੋਖ ਕਰਨ ਲਈ ਪੰਜਾਬ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਦੁਆਰਾ ਵਿਚਾਰ ਅਤੇ ਸੁਝਾਅ ਮੰਗਣ ਲਈ ਜਨਤਕ ਸੂਚਨਾ। || ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025 || Data related to Punjab Vidhan Sabha is also available on https://pvs.neva.gov.in and https://punjabassembly.gov.in

HOUSE BUSINESS

03-07-2026
01-06-2026
01-05-2026 01-05-2026 01-05-2026 01-05-2026 01-05-2026 01-05-2026
13-04-2026 13-04-2026 13-04-2026 13-04-2026 13-04-2026 13-04-2026 13-04-2026
16-03-2026 16-03-2026 16-03-2026 16-03-2026 16-03-2026 16-03-2026 16-03-2026 16-03-2026 16-03-2026
12-03-2026 12-03-2026 12-03-2026 12-03-2026 12-03-2026
11-03-2026 11-03-2026 11-03-2026 11-03-2026 11-03-2026 11-03-2026 11-03-2026 11-03-2026
10-03-2026 10-03-2026 10-03-2026 10-03-2026 10-03-2026 10-03-2026
09-03-2026 09-03-2026 09-03-2026 09-03-2026 09-03-2026
08-03-2026 08-03-2026 08-03-2026 08-03-2026 08-03-2026
06-03-2026 06-03-2026 06-03-2026 06-03-2026
30-12-2025 30-12-2025 30-12-2025 30-12-2025 30-12-2025 30-12-2025 30-12-2025 30-12-2025
24-11-2025 24-11-2025 24-11-2025 24-11-2025 24-11-2025
29-09-2025 29-09-2025 29-09-2025 29-09-2025 29-09-2025 29-09-2025
26-09-2025 26-09-2025 26-09-2025 26-09-2025 26-09-2025
15-07-2025 15-07-2025 15-07-2025 15-07-2025 15-07-2025
14-07-2025 14-07-2025 14-07-2025 14-07-2025 14-07-2025
11-07-2025 11-07-2025 11-07-2025 11-07-2025 11-07-2025 11-07-2025
10-07-2025 10-07-2025 10-07-2025 10-07-2025 10-07-2025 10-07-2025
05-05-2025 05-05-2025 05-05-2025 05-05-2025 05-05-2025 05-05-2025 05-05-2025 05-05-2025
28-03-2025 28-03-2025 28-03-2025 28-03-2025 28-03-2025 28-03-2025 28-03-2025 28-03-2025 28-03-2025
27-03-2025 27-03-2025 27-03-2025 27-03-2025 27-03-2025 27-03-2025 27-03-2025 27-03-2025
26-03-2025 26-03-2025 26-03-2025 26-03-2025 26-03-2025
25-03-2025 25-03-2025 25-03-2025 25-03-2025 25-03-2025 25-03-2025 25-03-2025 25-03-2025
24-03-2025 24-03-2025 24-03-2025 24-03-2025 24-03-2025 24-03-2025 24-03-2025
21-03-2025 21-03-2025 21-03-2025 21-03-2025 21-03-2025 21-03-2025 21-03-2025
25-02-2025 25-02-2025 25-02-2025 25-02-2025 25-02-2025 25-02-2025 25-02-2025 25-02-2025 25-02-2025 25-02-2025
24-02-2025 24-02-2025 24-02-2025 24-02-2025 24-02-2025 24-02-2025 24-02-2025 24-02-2025
03-09-2024 03-09-2024 03-09-2024 03-09-2024 03-09-2024 03-09-2024
02-09-2024 02-09-2024 02-09-2024
15-03-2024 15-03-2024 15-03-2024 15-03-2024
14-03-2024
13-03-2024
12-03-2024 12-03-2024 12-03-2024 12-03-2024 12-03-2024
11-03-2024 11-03-2024 11-03-2024 11-03-2024 11-03-2024 11-03-2024 11-03-2024 11-03-2024
07-03-2024 07-03-2024 07-03-2024 07-03-2024 07-03-2024 07-03-2024 07-03-2024 07-03-2024
06-03-2024 06-03-2024 06-03-2024 06-03-2024 06-03-2024 06-03-2024
05-03-2024 05-03-2024 05-03-2024 05-03-2024 05-03-2024 05-03-2024 05-03-2024
04-03-2024 04-03-2024 04-03-2024 04-03-2024 04-03-2024 04-03-2024
01-03-2024 01-03-2024 01-03-2024 01-03-2024
29-11-2023 29-11-2023 29-11-2023 29-11-2023 29-11-2023 29-11-2023 29-11-2023 29-11-2023
28-11-2023 28-11-2023 28-11-2023 28-11-2023 28-11-2023 28-11-2023 28-11-2023 28-11-2023 28-11-2023 28-11-2023
20-10-2023 20-10-2023 20-10-2023 20-10-2023 20-10-2023 20-10-2023 20-10-2023
20-06-2023 20-06-2023 20-06-2023 20-06-2023 20-06-2023 20-06-2023 20-06-2023 20-06-2023 20-06-2023 20-06-2023 20-06-2023 20-06-2023 20-06-2023
19-06-2023 19-06-2023 19-06-2023
11-03-2023 11-03-2023 11-03-2023 11-03-2023 11-03-2023 11-03-2023 11-03-2023
10-03-2023 10-03-2023 10-03-2023 10-03-2023
07-03-2023 07-03-2023 07-03-2023 07-03-2023 07-03-2023 07-03-2023
06-03-2023 06-03-2023 06-03-2023 06-03-2023 06-03-2023
03-03-2023 03-03-2023 03-03-2023
03-10-2022 03-10-2022 03-10-2022
30-09-2022 30-09-2022 30-09-2022 30-09-2022 30-09-2022
29-09-2022 29-09-2022 29-09-2022 29-09-2022
27-09-2022 27-09-2022 27-09-2022
30-06-2022 30-06-2022 30-06-2022 30-06-2022 30-06-2022
30-06-2022 30-06-2022 30-06-2022 30-06-2022 30-06-2022 30-06-2022 30-06-2022 30-06-2022
29-06-2022 29-06-2022 29-06-2022 29-06-2022 29-06-2022 29-06-2022 29-06-2022
28-06-2022 28-06-2022 28-06-2022 28-06-2022
28-06-2022 28-06-2022 28-06-2022 28-06-2022
27-06-2022 27-06-2022 27-06-2022 27-06-2022 27-06-2022
25-06-2022 25-06-2022 25-06-2022 25-06-2022 25-06-2022
24-06-2022 24-06-2022 24-06-2022 24-06-2022
01-04-2022 01-04-2022 01-04-2022 01-04-2022 01-04-2022 01-04-2022
22-03-2022 22-03-2022 22-03-2022 22-03-2022 22-03-2022
21-03-2022 21-03-2022 21-03-2022
17-03-2022 17-03-2022 17-03-2022 17-03-2022

LATEST NEWS

View More
Any Image
ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਲਖਨਊ ਵਿਖੇ 86ਵੀਂ ‘ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਜ਼ ਕਾਨਫਰੰਸ’ (AIPOC) ਵਿੱਚ ਸ਼ਮੂਲੀਅਤ ਕੀਤੀ।

ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਲਖਨਊ ਵਿਖੇ 86ਵੀਂ ‘ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰਜ਼ ਕਾਨਫਰੰਸ’ (AIPOC) ਵਿੱਚ ਸ਼ਮੂਲੀਅਤ ਕੀਤੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਵੱਲੋਂ ਆਯੋਜਿਤ ਇਸ ਤਿੰਨ ਰੋਜ਼ਾ ਸੰਮੇਲਨ ਵਿੱਚ ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਅਤੇ ਵਿਧਾਨ ਪਰਿਸ਼ਦਾਂ ਦੇ ਪ੍ਰਮੁੱਖ ਮੈਂਬਰ ਹਿੱਸਾ ਲੈ ਰਹੇ ਹਨ।
ਕਾਨਫਰੰਸ ਦੌਰਾਨ ‘ਸੁਸ਼ਾਸਨ’ (Good Governance), ਲੋਕਤੰਤਰੀ ਸੰਸਥਾਵਾਂ ਸਾਹਮਣੇ ਮੌਜੂਦਾ ਚੁਣੌਤੀਆਂ ਅਤੇ ਵਿਧਾਨਕ ਕੰਮਕਾਜ ਵਿੱਚ ‘ਤਕਨਾਲੋਜੀ’ ਦੀ ਵਧਦੀ ਵਰਤੋਂ ‘ਤੇ ਚਰਚਾ ਹੋਈ। ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕਤੰਤਰ ਨੂੰ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਇਹ ਚਰਚਾ ਬਹੁਤ ਅਹਿਮ ਸਾਬਤ ਹੋਵੇਗੀ।

Read more
Any Image
ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਨਵੀਂ ਦਿੱਲੀ ਵਿੱਚ ਸੰਸਦ ਦੇ ਕੇਂਦਰੀ ਹਾਲ “ਸੰਵਿਧਾਨ ਸਦਨ” ਵਿਖੇ ਰਾਸ਼ਟਰਮੰਡਲ ਦੇਸ਼ਾਂ (Commonwealth Countries) ਦੇ ਸੰਸਦ ਮੈਂਬਰਾਂ, ਸਪੀਕਰਾਂ ਅਤੇ ਪ੍ਰਧਾਨਗੀ ਅਧਿਕਾਰੀਆਂ ਦੇ ਸੰਮੇਲਨ #CSPOC-2026 ਦੇ ਉਦਘਾਟਨੀ ਸੈਸ਼ਨ ਵਿੱਚ ਸ

ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਨਵੀਂ ਦਿੱਲੀ ਵਿੱਚ ਸੰਸਦ ਦੇ ਕੇਂਦਰੀ ਹਾਲ “ਸੰਵਿਧਾਨ ਸਦਨ” ਵਿਖੇ ਰਾਸ਼ਟਰਮੰਡਲ ਦੇਸ਼ਾਂ (Commonwealth Countries) ਦੇ ਸੰਸਦ ਮੈਂਬਰਾਂ, ਸਪੀਕਰਾਂ ਅਤੇ ਪ੍ਰਧਾਨਗੀ ਅਧਿਕਾਰੀਆਂ ਦੇ ਸੰਮੇਲਨ #CSPOC-2026 ਦੇ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ। ਇਸ ਕਾਨਫਰੰਸ ਦਾ ਉਦਘਾਟਨ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ… ਭਾਰਤ ਅਤੇ ਵੱਖ-ਵੱਖ ਰਾਸ਼ਟਰਮੰਡਲ ਦੇਸ਼ਾਂ ਦੇ ਬੁਲਾਰਿਆਂ ਨੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਸਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ।

Read more
Any Image
ਜੁਝਾਰ ਸਿੰਘ ਦਾ ਪੰਜਾਬ ਵਿਧਾਨ ਸਭਾ ਦਫ਼ਤਰ ਵਿਖੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਵਲੋਂ ਵਿਸ਼ੇਸ਼ ਸਨਮਾਨ

ਪੰਜਾਬ ਦੀ ਧਰਤੀ ਦੇ ਜੰਮਪਲ ਜੁਝਾਰ ਸਿੰਘ ਦਾ ਵਿਸ਼ਵ ਪਾਵਰ ਸਲੇਪਰ ਚੈਂਪੀਅਨ ਬਣਨਾ ਸਾਡੇ ਲਈ ਮਾਣ ਦੀ ਗੱਲ ਹੈ। ਜੁਝਾਰ ਸਿੰਘ ਦਾ ਅੱਜ ਪੰਜਾਬ ਵਿਧਾਨ ਸਭਾ ਦਫ਼ਤਰ ਵਿਖੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਪੀਕਰ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਮਾਰਸ਼ਲ ਆਰਟ ਅਤੇ ਖੇਡਾਂ ਨਾਲ ਜੁੜਨ, ਤਾਂ ਜੋ ਆਪਣੀ ਤਾਕਤ ਤੇ ਸਮਰੱਥਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਵਰਤ ਸਕਣ।

Read more
Any Image
Certificate of Honour for successful Implementation of National eVidhan Application (NeVA) Project in Punjab Vidhan Sabha Secretariat

ਮਾਣਯੋਗ ਸਪੀਕਰ ਸਾਹਿਬ, ਮਾਣਯੋਗ ਡਿਪਟੀ ਸਪੀਕਰ ਸਾਹਿਬ ਅਤੇ ਸਕੱਤਰ ਜੀ ਦੀ ਅਗਵਾਈ ਵਿੱਚ NeVA(National evidhan Application) ਪ੍ਰੋਜੈਕਟ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਫਲਤਾ ਪੂਰਵਕ ਲਾਗੂ ਕਰਨ ਕਰਕੇ ਅੱਜ ਮਿਤੀ 30 ਅਕਤੂਬਰ 2025 ਨੂੰ ਮਨਿਸਨਰੀ ਆਫ ਪਾਰਲੀਮੈਂਟਰੀ ਅਫੇਅਰਜ਼ ਵੱਲੋਂ ਕਰਵਾਏ ਗਏ Third National Conference of NeVA ਵਿੱਚ ਮਨਿਸਟਰੀ ਆਫ ਪਾਰਲੀਮੈਂਟਰੀ ਅਫੇਅਰਜ਼ ਦੇ ਮਾਣਯੋਗ ਕੇਂਦਰੀ ਮੰਤਰੀ ਸ਼੍ਰੀ ਕਿਰਨ ਰਿਜਿਜੂ ਜੀ ਅਤੇ ਮਾਣਯੋਗ ਕੇਂਦਰੀ ਰਾਜ ਮੰਤਰੀ ਸ਼੍ਰੀ ਐਲ. ਮੁਰਗਨ ਜੀ ਵੱਲੋਂ ਪੰਜਾਬ ਵਿਧਾਨ ਸਭਾ ਨੂੰ Certificate of Honour ਨਾਲ ਨਿਵਾਜਿਆ ਗਿਆ।

Under the leadership of the Hon’ble Speaker, Hon’ble Deputy Speaker, and the Secretary, the NeVA (National eVidhan Application) project was successfully implemented in the Punjab Legislative Assembly. In recognition of this achievement, on October 30, 2025, during the Third National Conference of NeVA organized by the Ministry of Parliamentary Affairs, the Punjab Legislative Assembly was honored with a Certificate of Honour by the Hon’ble Union Minister of Parliamentary Affairs, Shri Kiren Rijiju, and the Hon’ble Union Minister of State, Shri L. Murugan.


Read more
Any Image
ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਾਰਬਾਡੋਸ ਵਿਖੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਸੰਸਦੀ ਲਚਕੀਲੇਪਣ ਅਤੇ ਰਾਸ਼ਟਰਮੰਡਲ ਦੇ ਵਿਸ਼ਵਵਿਆਪੀ ਪ੍ਰਭਾਵ ਸਬੰਧੀ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ।

ਜੀਵੰਤ ਬ੍ਰਿਜਟਾਊਨ, ਬਾਰਬਾਡੋਸ ਵਿੱਚ ਚੱਲ ਰਹੀ CPA ਜਨਰਲ ਅਸੈਂਬਲੀ ਦੇ ਚੌਥੇ ਦਿਨ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਸੰਸਦੀ ਲਚਕੀਲੇਪਣ ਅਤੇ ਰਾਸ਼ਟਰਮੰਡਲ ਦੇ ਵਿਸ਼ਵਵਿਆਪੀ ਪ੍ਰਭਾਵ ਸਬੰਧੀ ਮਹੱਤਵਪੂਰਨ ਵਿਚਾਰ-ਵਟਾਂਦਰੇ ਕੀਤੇ ਅਤੇ ਉਨ੍ਹਾਂ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਇਸ ਤਰਾਂ ਦੀਆਂ ਅੰਤਰ ਰਾਸ਼ਟਰੀ ਮਿਲਣੀਆਂ ਬੇਹੱਦ ਕਾਰਗਰ ਸਿੱਧ ਹੁੰਦੀਆਂ ਹਨ।

Read more
Any Image
ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਦੇ ਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਸਿੰਘ ਭੱਲਾ ਦੇ ਬੇਵਕਤ ਅਕਾਲ ਚਲਾਣੇ ਤੇ ਦੁੱਖ ਪ੍ਰਗਟਾਵਾ ਕੀਤਾ।

ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਦੇ ਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਸਿੰਘ ਭੱਲਾ ਦੇ ਬੇਵਕਤ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਜਸਵਿੰਦਰ ਭੱਲਾ ਦੀ ਸਪੀਕਰ ਹਾਊਸ ਚੰਡੀਗੜ੍ਹ ਵਿਖੇ ਸ਼੍ਰੀ ਬਾਲ ਮੁਕੰਦ ਸ਼ਰਮਾ ਅਤੇ ਆਪਣੀ ਧਰਮਪਤਨੀ ਗੁਰਪ੍ਰੀਤ ਕੌਰ ਸੰਧਵਾਂ ਅਤੇ ਬੇਟੀ ਸੋਫੀਆ ਕੁਲਰੀਤ ਕੌਰ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ :-
"ਆਪਣੀ ਕਲਾ ਜ਼ਰੀਏ ਹਾਸਿਆਂ ਦੀ ਮਹਿਕ ਵੰਡਣ ਵਾਲੀ ਬੁਲੰਦ ਆਵਾਜ਼ ਜਸਵਿੰਦਰ ਭੱਲਾ, ਹਮੇਸ਼ਾ ਲਈ ਖ਼ਾਮੋਸ਼ ਹੋ ਗਈ ਹੈ, ਜਸਵਿੰਦਰ ਭੱਲਾ ਨੇ ਜਿੱਥੇ ਕਾਮੇਡੀ ਜ਼ਰੀਏ ਲੋਕਾਂ ਨੂੰ ਹਸਾਉਣ ਦਾ ਕੰਮ ਕੀਤਾ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸ਼ਬਦਾਂ ਦੇ ਹੁਨਰ ਦੀ ਵਰਤੋਂ ਕੀਤੀ, ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰਾਹੀਂ ਕਿਸਾਨੀ ਕਿੱਤੇ ਨੂੰ ਪ੍ਰਫੁੱਲਿਤ ਕਰਨ ਵਿਚ ਵੀ ਆਪਣਾ ਯੋਗਦਾਨ ਪਾਇਆ।ਉਹ ਆਪਣੀ ਕਲਾ ਦੀ ਬਦੌਲਤ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਹਮੇਸ਼ਾ ਵਸਦੇ ਰਹਿਣਗੇ।"

Read more
Any Image
"ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025" ਦੀ ਘੋਖ ਕਰਨ ਲਈ ਪੰਜਾਬ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਦੁਆਰਾ ਜਨਤਾ, ਧਾਰਮਿਕ ਅਦਾਰਿਆਂ, ਗੈਰ-ਸਰਕਾਰੀ ਸੰਗਠਨਾਂ, ਮਾਹਿਰਾਂ, ਬੁੱਧੀਜੀਵੀਆਂ ਅਤੇ ਸਿਵਲ ਸੋਸਾਇਟੀ ਦੇ ਵੱਖ ਵੱਖ ਨੁਮਾਇੰਦਿਆਂ ਤੋਂ ਵਿਚਾਰ ਅਤੇ ਸੁਝਾਅ ਮੰਗਣ ਲਈ

"ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ, 2025" ਦੀ ਘੋਖ ਕਰਨ ਲਈ ਪੰਜਾਬ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਦੁਆਰਾ ਜਨਤਾ, ਧਾਰਮਿਕ ਅਦਾਰਿਆਂ, ਗੈਰ-ਸਰਕਾਰੀ ਸੰਗਠਨਾਂ, ਮਾਹਿਰਾਂ, ਬੁੱਧੀਜੀਵੀਆਂ ਅਤੇ ਸਿਵਲ ਸੋਸਾਇਟੀ ਦੇ ਵੱਖ ਵੱਖ ਨੁਮਾਇੰਦਿਆਂ ਤੋਂ ਵਿਚਾਰ ਅਤੇ ਸੁਝਾਅ ਮੰਗਣ ਲਈ ਜਨਤਕ ਸੂਚਨਾ।

Read more
Any Image
“ਦਿ ਟਰਬਨੇਟਰ" ਨਾਮ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸ਼ਿਸ਼ਟਾਚਾਰ ਨਾਤੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਮਿਲਣ ਲਈ ਪੁੱਜੇ, ਓਹਨਾਂ ਨਾਲ ਪੰਜਾਬ ਦੇ ਕੇਂਦਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਰਾਜ ਸਭਾ ਵਿੱਚ ਆਵਾਜ਼ ਚੁੱਕਣ ਸਬੰਧੀ ਅਤੇ ਪੰਜਾਬ ਦੇ ਹੋਣ

“ਦਿ ਟਰਬਨੇਟਰ" ਨਾਮ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸ਼ਿਸ਼ਟਾਚਾਰ ਨਾਤੇ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਮਿਲਣ ਲਈ ਪੁੱਜੇ, ਓਹਨਾਂ ਨਾਲ ਪੰਜਾਬ ਦੇ ਕੇਂਦਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਰਾਜ ਸਭਾ ਵਿੱਚ ਆਵਾਜ਼ ਚੁੱਕਣ ਸਬੰਧੀ ਅਤੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਉਚਿੱਤ ਮੌਕੇ ਉਪਲਬਧ ਕਰਵਾਉਣ ਸਬੰਧੀ ਲੰਬੀ ਵਾਰਤਾਲਾਪ ਹੋਈ।।

Read more
Any Image
ਡਿਜੀਟਲ ਕ੍ਰਾਂਤੀ ਪੰਜਾਬ ਵਿਧਾਨ ਸਭਾ ਦੀਆਂ ਤਕਰੀਰਾਂ ਇੱਕ ਕਲਿੱਕ 'ਤੇ

ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਡਿਬੇਟਸ ਸਾਲ 1947 ਤੋਂ ਹੁਣ ਤੱਕ ਡਿਜ਼ੀਟਾਈਜ਼ ਕਰਵਾ ਕੇ Search Engine ਦੀ ਸੁਵਿਧਾ ਨਾਲ ਪੰਜਾਬ ਵਿਧਾਨ ਸਭਾ ਦੀ ਵੈਬਸਾਈਟ ਤੇ ਅਪਲੋਡ ਕਰਵਾ ਦਿੱਤੀਆਂ ਗਈਆਂ ਹਨ । ਇਸ ਨਾਲ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੀਆਂ ਵੈੱਬਸਾਈਟ ਤੇ ਉਪਲਬਧ ਪੰਜਾਬ ਵਿਧਾਨ ਸਭਾ ਦੀਆਂ  ਡਿਬੇਟਸ ਵਿੱਚੋਂ ਕੋਈ ਵੀ content search ਕੀਤਾ ਜਾ ਸਕਦਾ ਹੈ । ਇੱਥੇ ਹੀ ਬੱਸ ਨਹੀਂ, content ਨੂੰ search ਕਰਨ ਉਪਰੰਤ ਉਸ ਦੀ ਸਾਫਟ ਕਾਪੀ ਵੀ ਤਿਆਰ ਕੀਤੀ ਜਾ ਸਕਦੀ ਹੈ ਅਤੇ ਉਸ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ । ਇਹ ਸਾਰਾ ਕੰਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਦਿ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਹੈਦਰਾਬਾਦ (IIIT, Hyderabad) ਅਤੇ ਸੀ-ਡੈਕ ਨੋਇਡਾ ਦੇ ਸਹਿਯੋਗ ਨਾਲ ਮਾਹਿਰਾਂ ਦੀ ਇੱਕ ਟੀਮ ਵੱਲੋਂ ਨਿਸ਼ੁਲਕ ਨੇਪਰੇ ਚੜ੍ਹਾਇਆ ਗਿਆ ਹੈ । ਹੁਣ ਇਸ Search Engine ਵਿੱਚ ਹੋਰ ਫੀਚਰ ਸ਼ਾਮਲ ਕਰਨ ਲਈ ਵੀ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਵੇਂ ਡਿਬੇਟਸ ਦੀ ਅੰਗਰੇਜ਼ੀ ਭਾਸ਼ਾ ਵਿੱਚ ਟਰਾਂਸਲੇਸ਼ਨ ਅਤੇ ਇਸ ਦਾ vocal ਰੂਪ । ਇਸ ਪ੍ਰਾਜੈਕਟ ਦੇ ਨੇਪਰੇ ਚੜ੍ਹਨ ਨਾਲ ਦੁਨੀਆਂ ਦਾ ਕੋਈ ਵੀ ਵਿਅਕਤੀ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੂੰ ਅੰਗਰੇਜ਼ੀ ਵਿੱਚ ਪੜ੍ਹ ਵੀ ਸਕੇਗਾ ਅਤੇ ਉਹ ਇਸ ਨੂੰ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਸੁਣ ਵੀ ਸਕੇਗਾ ।

Read more
Any Image
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਸ੍ਰੀਮਤੀ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਿਟਾਂਦਰਾ ਕੀਤਾ। ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਵਿਧਾਨ ਸਭਾ ਦੀ ਬਿਲਡਿੰਗ ਨੂੰ ਇੱਕ ਅਦਭੁਤ ਬਿਲਡਿੰਗ ਕਿਹਾ ਅਤੇ ਆ

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਸ੍ਰੀਮਤੀ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਿਟਾਂਦਰਾ ਕੀਤਾ। ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਵਿਧਾਨ ਸਭਾ ਦੀ ਬਿਲਡਿੰਗ ਨੂੰ ਇੱਕ ਅਦਭੁਤ ਬਿਲਡਿੰਗ ਕਿਹਾ ਅਤੇ ਆਪਣੇ ਇਸ ਦੋਰੇ ਨੂੰ ਇੱਕ ਯਾਦਗਾਰ ਦੌਰਾ ਦੱਸਿਆ। ਕੈਰੋਲੀਨ ਨੇ ਕਿਹਾ ਕਿ ਉਸਨੇ ਫਰਾਂਸ, ਇੰਡੋਨੇਸ਼ੀਆ, ਬਹਾਮਾਸ ਅਤੇ ਹੈਤੀ ਵਰਗੇ ਮੁਲਕਾਂ ਚ ਕੰਮ ਕੀਤਾ ਹੈ। ਮਾਣਯੋਗ ਸਪੀਕਰ ਨੇ ਪੰਜਾਬ ਦੇ ਸਬਜ਼ੀਆਂ ਅਤੇ ਫਲਾਂ ਨੂੰ ਨਿਰਿਆਤ ਕਰਨ ਦੇ ਮੁੱਦੇ ਉੱਤੇ ਉਹਨਾਂ ਨਾਲ ਚਰਚਾ ਕੀਤੀ ਅਤੇ ਉਨਾਂ ਦਾ ਸਹਿਯੋਗ ਮੰਗਿਆ ਤਾਂ ਜੋ ਕਿਸਾਨਾਂ ਨੂੰ ਵਧੇਰੇ ਲਾਭ ਮਿਲ ਸਕੇ।

Read more
Any Image
ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਮਹਾਂਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਹੁਲ ਸੁਧਾ ਸੁਰੇਸ਼ ਨਾਵੇਰਕਰ ਜੀ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ।

ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਮਹਾਂਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਹੁਲ ਸੁਧਾ ਸੁਰੇਸ਼ ਨਾਵੇਰਕਰ ਜੀ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ।

Read more
Any Image
ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ । ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੁਲਾਕਾਤ ਦੌਰਾਨ ਮਾਣਯੋਗ ਸਪੀਕਰ ਜੀ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ, ਫੂਡ ਪ੍ਰੋਸਿਸਿੰਗ ਤੇ ਪੈਕਜਿੰਗ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ 'ਤੇ ਜ਼ੋਰ ਦਿੱਤਾ।

ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ । ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੁਲਾਕਾਤ ਦੌਰਾਨ ਮਾਣਯੋਗ ਸਪੀਕਰ ਜੀ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ, ਫੂਡ ਪ੍ਰੋਸਿਸਿੰਗ ਤੇ ਪੈਕਜਿੰਗ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ 'ਤੇ ਜ਼ੋਰ ਦਿੱਤਾ।

Read more
Any Image
S. Kultar Singh Sandhwan Unanimously Elected As Speaker Of The 16th Punjab Vidhan Sabha.

S. Kultar Singh Sandhwan Unanimously Elected As Speaker Of The 16th Punjab Vidhan Sabha. Chief Minister Sardar Bhagwant Mann Proposed The Name Of S. Sandhwan As Speaker Which Was Seconded By Cabinet Minister Harpal Cheema.

Read more
Any Image
SARDAR BHAGWANT MANN SWORN IN AS CHIEF MINISTER OF PUNJAB

On Wednesday, 16th March 2022, The Hon’ble Governor of Punjab and Administrator, UT, Chandigarh, Sh. Banwarilal Purohit administered the oath of office and secrecy to Sardar Bhagwant Mann as Chief Minister of Punjab.

Read more

NOTICE BOARD

View More

Party-wise Representation Of Members